ਮੁਜ਼ਾਹਰਿਆਂ ਤੋਂ ਦੋ ਸਾਲ ਬਾਅਦ ਈਰਾਨ ਵਿੱਚ ਮੌਤ ਦੀ ਸਜ਼ਾ ਵਿੱਚ 80% ਵਾਧਾ CC BY  — ਅਕਤੂਬਰ 2022 ਤੋਂ ਸਤੰਬਰ 2024 ਤੱਕ, ਘੱਟੋ-ਘੱਟ 1,452 ਲੋਕਾਂ ਨੂੰ ਫਾਂਸੀ ਦਿੱਤੀ ਗਈ, ਜੋ ਕਿ 2022 ਦੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਦੇ ਦੋ ਸਾਲਾਂ ਵਿੱਚ 779 ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ... Global Voices 1 d
ਪਿਆਰ, ਵਿਆਹ ਅਤੇ ਬਗ਼ਾਵਤ: ਭਾਰਤ ਦੇ ਅੰਗਿਕਾ ਲੋਕਗੀਤਾਂ ਵਿੱਚ ਨਾਰੀਵਾਦੀ ਵਿਸ਼ਿਆਂ ਦੀ ਖੋਜ CC BY  — ਗੀਤ ਅਤੇ ਕਹਾਣੀਆਂ ਨੂੰ ਅਭਿਆਸੀਆਂ ਦੁਆਰਾ ਸਥਿਤੀ ਦੇ ਨਾਲ ਅਸੰਤੁਸ਼ਟਤਾ ਪ੍ਰਗਟ ਕਰਨ ਅਤੇ ਆਪਣੀ ਵਿਅਕਤੀਗਤਤਾ ਦਾ ਦਾਅਵਾ ਕਰਨ ਲਈ ਇੱਕ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ... Global Voices 1 w
ਸਿੱਧੂ ਮੂਸੇਵਾਲ਼ਾ: ਬੇਮਿਸਾਲ ਇਨਸਾਨ ਦੀ ਛੇਤੀ ਗਈ ਜਾਨ ਪਰ ਅਜੇ ਮੁੱਕਿਆ ਨਹੀਂ CC BY  — ਭਾਰਤੀ ਪੰਜਾਬੀ ਰੈਪਰ, ਗੀਤਕਾਰ, ਅਤੇ ਅਭਿਨੇਤਾ ਸਿੱਧੂ ਮੂਸੇਵਾਲ਼ਾ (ਸ਼ੁਭਦੀਪ ਸਿੰਘ ਸਿੱਧੂ) ਦੀ ਬੇਵਕਤੀ ਮੌਤ ਦੀ ਖ਼ਬਰ ਵਿਸ਼ਵ ਪੰਜਾਬੀ ਭਾਈਚਾਰੇ ਲਈ ਸਦਮੇ ਵਾਲ਼ੀ ਹੈ। ... Global Voices 1 w
ਦੋ ਲਿਪੀਆਂ ਵਾਲੀ ਇੱਕ ਭਾਸ਼ਾ ਨੂੰ ਡਿਜੀਟਾਈਜ਼ ਕਰਨ ਤੇ ਪੰਜਾਬੀ ਦੇ ਆਨਲਾਈਨ ਵਾਧੇ ਬਾਰੇ ਗੱਲ ਕਰਦੇ ਸਤਦੀਪ ਗਿੱਲ CC BY  — ਸੱਤਦੀਪ ਗਿੱਲ ਭਾਰਤ ਦੇ ਪਟਿਆਲਾ, ਪੰਜਾਬ ਵਿੱਚ ਰਹਿਣ ਵਾਲੇ ਮੁਫਤ ਗਿਆਨ ਉਤਸ਼ਾਹੀ ਹਨ। ਰਾਈਜ਼ਿੰਗ ਵੁਆਇਸਿਸ ਨੇ ਪੰਜਾਬੀ ਦੇ ਆਨਲਾਈਨ ਵਿਸਥਾਰ ਲਈ ਪਾਏ ਯੋਗਦਾਨ ਬਾਰੇ ਉਹਨਾਂ ਨਾਲ਼ ਇੰਟਰਿਵਊ ਕੀਤੀ। ... Global Voices 2 w
ਭਾਰਤੀ ਕਿਸਾਨਾਂ ਦਾ ਵਿਰੋਧ: ਸਰਕਾਰ ਦੇ ਆਦੇਸ਼ ਤੇ ਟਵਿੱਟਰ ਨੇ ਕੁਝ ਪ੍ਰਮੁੱਖ ਖਾਤੇ ਰੋਕ ਦਿੱਤੇ, ਫਿਰ ਬਹਾਲ ਕੀਤੇ। CC BY  — ਟਵਿੱਟਰ ਨੇ ਖਾਤੇ ਬਹਾਲ ਕੀਤੇ ਅਤੇ ਭਾਰਤ ਸਰਕਾਰ ਨੇ ਕਿਹਾ "ਟਵਿੱਟਰ ਖ਼ੁਦ ਅਦਾਲਤ ਨਹੀਂ ਹੈ ਅਤੇ ਆਗਿਆ ਦੀ ਨਾਪਾਲਣਾ ਨੂੰ ਠੀਕ ਸਿੱਧ ਨਹੀਂ ਕਰ ਸਕਦਾ।" ... Global Voices 3 w
‘ਟੂਲਕਿਟ’ ਮਾਮਲੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗਿਰਫਤਾਰੀ ਦੀ ਹੋ ਰਹੀ ਵਿਆਪਕ ਆਲੋਚਨਾ CC BY  — एक लेखक ने कहा, "किसानों के समर्थन में गूगल डॉक्स का संपादन अब इस देश में राजद्रोह है।" ... Global Voices 3 w
ਕੋਵਿਡ -19 ਮਹਾਂਮਾਰੀ ਦੇ ਵਾਤਾਵਰਣ `ਤੇ ਪ੍ਰਭਾਵ CC BY  — "If suddenly, skies are more blue, and citizens breathe more freely, they realize a more healthy and sustainable life is within reach." ... Global Voices 3 w
ਵੁਹਾਨ ਤੋਂ ਕੋਵਿਡ-19 ਡਾਇਰੀਆਂ: ਜਦੋਂ ਡਾਇਰੀਆਂ ਨਾਗਰਿਕ ਰਿਪੋਰਟਾਂ ਬਣ ਜਾਂਦੀਆਂ ਹਨ CC BY  — "ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਹੈ, ਡਾਇਰੀਆਂ ਤਿਤਲੀਆਂ ਵਿਚ ਬਦਲਣ ਵਾਲੀਆਂ ਸੁੰਡੀਆਂ ਵਰਗੀਆਂ ਸਾਬਤ ਹੁੰਦੀਆਂ ਹਨ।." ... Global Voices 3 w
ਮਿਆਂਮਾਰ ਦਾ ਖ਼ੂਨੀ ਐਤਵਾਰ – ਸੁਰੱਖਿਆ ਬਲਾਂ ਦੇ ਹੱਥੋਂ ਹੁਣ ਤੱਕ ਸਭ ਤੋਂ ਵੱਧ ਮੌਤਾਂ CC BY  — “ਜੇ ਅਸੀਂ ਡਰਦੇ ਵਿਰੋਧ ਨਹੀਂ ਕਰਦੇ, ਤਾਂ ਉਹ ਸਾਨੂੰ ਗ਼ੁਲਾਮ ਬਣਾ ਲੈਣਗੇ। ਮੇਰਾ ਮੰਨਣਾ ਹੈ ਜੇ ਮੈਨੂੰ ਸੁੱਟ ਵੀ ਲਿਆ ਤਾਂ ਦੂਸਰੇ ਅੰਦੋਲਨ ਅੱਗੇ ਵਧਾਉਣਗੇ।” ... Global Voices 3 w
ਦੇਖੋ: ਜਿਲੀਅਨ ਸੀ ਯੌਰਕ ਨਾਲ ਉਸਦੀ ਆਉਣ ਵਾਲੀ ਕਿਤਾਬ “ਸਿਲੀਕੋਨ ਵੈਲਿਊਜ਼” ਬਾਰੇ ਗੱਲਬਾਤ CC BY  — ਕੀ ਲੇਖਕ ਅਤੇ ਕਾਰਕੁਨ ਜਿਲੀਅਨ ਸੀ ਯੌਰਕ ਨਾਲ ਗਲੋਬਲ ਵੋਆਇਸਿਸ ਇਨਸਾਈਟਸ ਗੱਲਬਾਤ ਦਾ ਲਾਈਵ ਸਟ੍ਰੀਮ ਦੇਖਣ ਤੋਂ ਖੁੰਝ ਗਏ ਸੀ? ਇਹ ਰੀਪਲੇਅ ਹੈ। ... Global Voices 3 w
ਮਿਆਂਮਾਰ ‘ਚ ਤਖ਼ਤਾ ਪਲਟ ਵਿਰੋਧੀਆਂ ਉੱਪਰ ਕੀਤੇ ਦਮਨ ਵਿੱਚ ਐਤਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ 71 ਹੋ ਗਈ CC BY  — "ਇਹ ਗੋਲ਼ੀਬਾਰੀ ਮੂਲੋਂ ਮਾੜੀ ਗੱਲ ਹੈ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾ ਨਹੀਂ ਰਹੇ ਸਗੋਂ ਹਿੰਸਾ ਦੀ ਵਰਤੋਂ ਨਾਲ਼ ਲੋਕਾਂ ਦਾ ਕਤਲਾਮ ਕਰ ਰਹੇ ਹਨ।" ... Global Voices 3 w